Punjabi Essay on “Bheed Da Nazara”, “ਭੀੜ ਦਾ ਨਜ਼ਰਾਂ” Punjabi Essay, Paragraph, Speech for Class 7, 8, 9, 10 and 12 Students.

ਭੀੜ ਦਾ ਨਜ਼ਰਾਂ

Bheed Da Nazara

ਘਰੋਂ ਬਾਹਰ ਨਿਕਲੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਭੀੜ ਦੇ ਦਰਸ਼ਨ ਹੋ ਹੀ ਜਾਂਦੇ ਹਨ। ਸਾਡੇ ਰੇਲਵੇ ਸਟੇਸ਼ਨ, ਬੱਸਅੱਡੇ, ਸਿਨਮੇ, ਹਸਪਤਾਲ ਆਦਿ ਅਤੇ ਇੱਥੋਂ ਤੱਕ ਕਿ ਸਾਡੇ ਬਜ਼ਾਰ ਵੀ ਭੀੜ ਤੋਂ ਖ਼ਾਲੀ ਨਹੀਂ। ਕਈ ਵਾਰ ਤਾਂ ਬਜ਼ਾਰ ਵਿੱਚੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ। ਇਸ ਭੀੜ ਨੂੰ ਦੇਖ ਕੇ ਇੱਕ ਵਾਰ ਤਾਂ ਮਨੁੱਖ ਇਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਏਨੇ ਲੋਕ ਕਿੱਥੋਂ ਆ ਗਏ ? ਤੇਜ਼ੀ ਨਾਲ ਵੱਧ  ਰਹੀ ਅਬਾਦੀ ਅਤੇ ਪਿੰਡਾਂ ਵੱਲੋਂ ਸ਼ਹਿਰਾਂ ਨੂੰ ਜਾਣ ਦੇ ਰੁਝਾਨ ਕਾਰਨ ਸ਼ਹਿਰਾਂ ਵਿੱਚ ਭੀੜ ਲਗਾਤਾਰ ਵਧ ਰਹੀ ਹੈ। ਅਨੇਕਾਂ ਲੋਕ ਆਪਣੇ ਕੰਮਾਂ-ਕਾਰਾਂ ਲਈ ਹਰ ਰੋਜ਼ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਂਦੇ ਹਨ। ਉਹ ਵੀ ਇਸੇ ਭੀੜ ਵਿੱਚ ਸ਼ਾਮਲ ਹੋ ਜਾਂਦੇ ਹਨ। ਸਾਈਕਲ, ਸਕੂਟਰ, ਕਾਰਾਂ ਅਤੇ ਹੋਰ ਵਾਹਨ ਵੀ ਇਸੇ ਭੀੜ ਵਿੱਚ ਸ਼ਾਮਲ ਹੁੰਦੇ ਹਨ। ਅਬਾਦੀ ਦੇ ਵਧਣ ਨਾਲ ਇਹਨਾਂ ਵਾਹਨਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਬਜ਼ਾਰ ਲਗਾਤਾਰ ਭੀੜੇ ਹੁੰਦੇ ਨਜ਼ਰ ਆ ਰਹੇ ਹਨ। ਇਸ ਭੀੜ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਅਬਾਦੀ ਤੇ ਕੰਟਰੋਲ ਬਹੁਤ ਜ਼ਰੂਰੀ ਹੈ। ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣ ਦਾ ਰੁਝਾਨ ਵੀ ਰੁਕਣਾ ਚਾਹੀਦਾ ਹੈ। ਸਗੋਂ ਉਲਟਾ ਪਿੰਡਾਂ ਵਿੱਚ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਆਉਣ। ਭੀੜ ਤੋਂ ਛੁਟਕਾਰਾ ਪਾਉਣ ਲਈ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਕੰਮ ਆਦਿ ਕਰਵਾਉਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਦੀ ਪ੍ਰਵਿਰਤੀ ਛੱਡ ਕੇ ਲਾਈਨ ਵਿੱਚ ਖੜੇ ਹੋਣ।

Related posts:

Punjabi Essay on “Lion”, “ਸ਼ੇਰ” Punjabi Essay, Paragraph, Speech for Class 7, 8, 9, 10 and 12 Studen...
ਪੰਜਾਬੀ ਨਿਬੰਧ
Punjabi Essay on “Pani di Mahatata”, “ਪਾਣੀ ਦੀ ਮਹੱਤਤਾ” Punjabi Essay, Paragraph, Speech for Class 7, ...
ਪੰਜਾਬੀ ਨਿਬੰਧ
Punjabi Essay on “Suraj di Atamakatha”, “ਸੂਰਜ ਦੀ ਆਤਮਕਥਾ” Punjabi Essay, Paragraph, Speech for Class ...
Punjabi Essay
Punjabi Essay on “Changa Acharan”, “ਚੰਗਾ ਆਚਰਣ” Punjabi Essay, Paragraph, Speech for Class 7, 8, 9, 1...
Punjabi Essay
Punjabi Essay on “Punjab De Mele, “ਪੰਜਾਬ ਦੇ ਮੇਲੇ” Punjabi Essay, Paragraph, Speech for Class 7, 8, 9...
ਪੰਜਾਬੀ ਨਿਬੰਧ
Punjabi Essay on “Sangeet”, “ਸੰਗੀਤ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on "Inflation", "ਮਹਿੰਗਾਈ" Punjabi Essay, Paragraph, Speech for Class 7, 8, 9, 10 and 1...
ਪੰਜਾਬੀ ਨਿਬੰਧ
Punjabi Essay on “Cotton“, “ਕਪਾਹ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on “Rakhadi”, “ਰੱਖੜੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on “Madhur Vani di Mahatata”, “ਮਧੁਰ ਵਾਣੀ ਦੀ ਮਹੱਤਤਾ” Punjabi Essay, Paragraph, Speech f...
ਪੰਜਾਬੀ ਨਿਬੰਧ
Punjabi Essay on "Female Feticide","ਮਾਦਾ ਭਰੂਣ ਹੱਤਿਆ" Punjabi Essay, Paragraph, Speech for Class 7, 8...
Uncategorized
Punjabi Essay on "Shri Guru Nanak Dev Ji","ਸ਼੍ਰੀ ਗੁਰੂ ਨਾਨਕ ਦੇਵ ਜੀ" Punjabi Essay, Paragraph, Speech f...
Punjabi Essay
Punjabi Essay on “Elephant”, “ਹਾਥੀ” Punjabi Essay, Paragraph, Speech for Class 7, 8, 9, 10 and 12 St...
ਪੰਜਾਬੀ ਨਿਬੰਧ
Punjabi Essay on “Lohri”, “ਲੋਹੜੀ” Punjabi Essay, Paragraph, Speech for Class 7, 8, 9, 10 and 12 Stud...
ਪੰਜਾਬੀ ਨਿਬੰਧ
Punjabi Essay on "My Longing", "ਮੇਰੀ ਲਾਲਸਾ" Punjabi Essay, Paragraph, Speech for Class 7, 8, 9, 10 a...
ਪੰਜਾਬੀ ਨਿਬੰਧ
Punjabi Essay on "Our New Class Teacher", "ਸਾਡੀ ਨਵੇਂ ਕਲਾਸ ਦੇ ਅਧਿਆਪਕਾ" Punjabi Essay, Paragraph, Spee...
Punjabi Essay
Punjabi Essay on "Sacha Mitra hi Daulat hai", “ਸੱਚਾ ਸਿਹਤ ਹੀ ਦੌਲਤ ਹੈ” Punjabi Paragraph, Speech for C...
Punjabi Essay
Punjabi Essay on "Rabindranath Tagore", "ਰਬਿੰਦਰਨਾਥ ਟੈਗੋਰ" Punjabi Essay, Paragraph, Speech for Class...
Punjabi Essay
Punjabi Essay on “New Education Policy”, “ਨਵੀਂ ਪਰੀਖਿਆ ਪ੍ਰਣਾਲੀ” Punjabi Essay, Paragraph, Speech for ...
Punjabi Essay
Punjabi Essay on "Time wasted can never be regained", "ਬੀਤਿਆ ਸਮਾਂ ਵਾਪਿਸ ਨਹੀਂ ਆਉਂਦਾ" Punjabi Essay, P...
ਪੰਜਾਬੀ ਨਿਬੰਧ

Add a Comment

Your email address will not be published. Required fields are marked *

This site uses Akismet to reduce spam. Learn how your comment data is processed.