Ghanti Kaun Banega? “ਘੰਟੀ ਕੌਣ ਬਨੇਗਾ?” Punjabi Moral Story for Class 6, 7, 8, 9, 10 Students in Punjabi Language.
ਘੰਟੀ ਕੌਣ ਬਨੇਗਾ? Ghanti Kaun Banega? ਇੱਕ ਘਰ ਵਿੱਚ ਬਹੁਤ ਸਾਰੇ ਚੂਹੇ ਰਹਿੰਦੇ ਸਨ। ਉਸ ਘਰ ਵਿੱਚ ਅਨਾਜ ਦਾ ਭੰਡਾਰ ਸੀ। ਚੂਹੇ ਆਨੰਦ ਨਾਲ ਦਾਣੇ ਖਾਂਦੇ ਸਨ। ਇੱਕ ਦਿਨ ਉੱਥੇ ਇੱਕ ਬਿੱਲੀ ਆਈ। ਏਨੇ ਚੂਹਿਆਂ ਨੂੰ ਇਕੱਠੇ ਦੇਖ ਕੇ ਉਹ ਬਹੁਤ ਖੁਸ਼ ਹੋਈ। ਉਹ ਚੂਹੇ ਮਾਰ ਕੇ ਖਾਣ ਲੱਗ ਪਈ। ਇਸ ਤੋਂ ਚੂਹੇ ਬਹੁਤ ਡਰ …